ਪੀ.ਏ.ਯੂ. ਦੇ ਭੋਜਨ ਤਕਨਾਲੋਜੀ ਦੇ ਵਦਿਆਿਰਥੀਆਂ ਨੇ ਨੈਸਨਲ ਡੇਅਰੀ ਖੋਜ ਸੰਸਥਾਨ ਕਰਨਾਲ ਦੀ ਵਦਿਅਿਕ ਯਾਤਰਾ ਕੀਤੀ
ਪੀ.ਏ.ਯੂ. ਲੁਧਆਿਣਾ ਦੇ ਭੋਜਨ ਵਗਿਆਿਨ ਅਤੇ ਤਕਨਾਲੋਜੀ ਵਭਿਾਗ ਵੱਿਚ ਬੀ.ਟੈਕ (ਫੂਡ ਟੈਕਨਾਲੋਜੀ) ਦੇ ਅੰਤਮਿ ਸਾਲ ਦੇ ਵਦਿਆਿਰਥੀਆਂ ਨੇ ਡਾ. ਬਲਜੀਤ ਸਿੰਘ ਅਤੇ ਡਾ. ਅੰਤਮਿਾ ਗੁਪਤਾ ਦੀ ਅਗਵਾਈ ਵਿੱਚ ਰਾਸ਼ਟਰੀ ਡੇਅਰੀ ਵਕਿਾਸ ਸੰਸਥਾਨ ਕਰਨਾ ਦਾ ਇੱਕ ਰੋਜਾ ਵਦਿਅਿਕ ਦੌਰਾ ਕੀਤਾ।
ਇਸ ਦੌਰੇ ਨੇ ਵਦਿਆਿਰਥੀਆਂ ਨੂੰ ਦੁੱਧ ਚੋਣ ਦੇ ਆਟੋਮੈਟਕਿ ਤਰੀਕਆਿਂ ਤੋਂ ਇਲਾਵਾ ਵਕਿਸਤਿ ਪ੍ਰੋਸੈਸਿੰਗ ਤਕਨੀਕਾਂ ਅਤੇ ਉਪਕਰਨਾਂ ਬਾਰੇ ਜਾਣਕਾਰੀ ਨਾਲ ਭਰਪੂਰ ਕੀਤਾ ਵਿਦਿਆਿਰਥੀਆਂ ਨੇ ਖੇਤਰੀ ਪੱਧਰ ’ਤੇ ਗਾਵਾਂ ਦੀਆਂ ਵੱਖ-ਵੱਖ ਨਸਲਾਂ, ਉਨ੍ਹਾਂ ਦੀ ਪਛਾਣ, ਦੁੱਧ ਉਤਪਾਦਨ ਸਮਰੱਥਾ ਅਤੇ ਸਫਾਈ ਦੀਆਂ ਵਧਿੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਪਸ਼ੂਆਂ ਲਈ ਆਰਟੀਫੀਸੀਅਲ ਇੰਟੈਲੀਜੈਂਸ ਆਧਾਰਤਿ ਖੁਰਾਕ ਪ੍ਰਣਾਲੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ੍ਟ ਬਾਅਦ ਵਿੱਚ ਵਦਿਆਿਰਥੀਆਂ ਨੇ ਆਪਣੇ ਵਪਾਰਕ ਦੁੱਧ ਪ੍ਰੋਸੈਸਿੰਗ ਯੂਨਟਿ ਅਤੇ ਆਧੁਨਕਿ ਪਾਇਲਟ ਪਲਾਂਟ ਦਾ ਦੌਰਾ ਕੀਤਾ।
ਇਸ ਇੱਕ ਦਨਿਾ ਯਾਤਰਾ ਨੇ ਵਦਿਆਿਰਥੀਆਂ ਨੂੰ ਆਪਣੇ ਵਸ਼ਿੇ ਨਾਲ ਸੰਬੰਧਤ ਨਵੀਆਂ ਜਾਣਕਾਰੀਆਂ ਤੋਂ ਇਲਾਵਾ ਵਗਿਆਿਨਕ ਅਤੇ ਤਕਨਾਲੋਜੀ ਦੇ ਵਕਿਾਸ ਦੀ ਝਲਕ ਦਿੱਤੀ ਜੋ ਉਹਨਾਂ ਦੇ ਅਕਾਦਮਕਿ ਕਾਰਜਾਂ ਵਿੱਚ ਸਹਾਈ ਹੋਵੇਗੀ।
#pbpunjab #punjab #ludhiana #delhi #news #breakingnews #media #mp #cm #pm #india #nri #tv #khabar #ampm #punjabi #police #viralvideo #cctv #pau #bjp #aap #congress 4