Pathankot-Police-Bust-A-Big-Gambling-Ring-Arrest-21-People-Including-Hotel-Manager

ਪਠਾਨਕੋਟ ਪੁਲਿਸ ਨੇ ਕੀਤਾ ਇੱਕ ਵੱਡੇ ਜੂਏ ਦੇ ਧੱਦੇ ਦਾ ਪਰਦਾਫਾਸ਼,ਹੋਟਲ ਮੈਨੇਜਰ ਸਮੇਤ 21 ਵਿਅਕਤੀਆਂ ਨੂੰ ਕੀਤਾ ਗਿ੍ਫ਼ਤਾਰ

Aug11,2023 | Narinder Kumar | Pathankot

ਪਠਾਨਕੋਟ ਪੁਲਿਸ ਨੇ ਸੁਤੰਤਰਤਾ ਦਿਵਸ ਤੋਂ ਪਹਿਲਾਂ ਸਰਚ ਅਭਿਆਨ ਦੌਰਾਨ ਇੱਕ ਮਹੱਤਵਪੂਰਨ ਪ੍ਰਾਪਤੀ ਕਰਦੇ ਹੋਏ ਜ਼ਿਲ੍ਹੇ ਦੇ ਅੰਦਰ ਇੱਕ ਵੱਡੇ ਜੂਏ ਦੇ ਧੱਦੇ ਦਾ ਪਰਦਾਫਾਸ਼ ਕਰਕੇ ਹੋਟਲ ਮੈਨੇਜਰ ਸਮੇਤ 21 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਦੋ ਕਾਰਾਂ, ਚਾਰ ਐਕਟਿਵਾ ਸਕੂਟਰ ਅਤੇ ਦੋ ਮੋਟਰਸਾਈਕਲ ਜ਼ਬਤ ਕੀਤੇ ਹਨ|

pbpunjab additional image pbpunjab additional image

Pathankot-Police-Bust-A-Big-Gambling-Ring-Arrest-21-People-Including-Hotel-Manager



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB