Fury-Of-China-Door

ਚਾਈਨਾ ਡੋਰ ਦਾ ਕਹਿਰ, ਪਤੰਗਬਾਜ਼ਾਂ ਦੀ ਭੇਟ ਚੜ੍ਹਦੇ ਬਚਿਆ ਸ਼ਖਸ਼, ਗਲਾ ਕਟਿਆ ਲੱਗੇ 60 ਟਾਂਕੇ, ਹੋਇਆ ਦੂਜਾ ਜਨਮ, ਪ੍ਰਸਾਸ਼ਨ ਦੇ ਦਾਅਵੇ ਨਿਕਲੇ ਖੋਖਲੇ

Aug16,2023 | Muneesh Targotra | Ludhiana

ਚਾਈਨਾ ਡੋਰ ਦਾ ਇੱਕ ਵਾਰੀ ਮੁੜ ਤੋਂ ਕਹਿਰ ਵੇਖਣ ਨੂੰ ਮਿਲਿਆ ਹੈ ਜਦੋਂ ਅਬਦੁੱਲਾਪੁਰ ਬਸਤ ਦੇ ਨੇੜੇ ਲੁਧਿਆਣਾ ਪੱਖੋਵਾਲ ਰੋਡ ਸਮਾਰਟ ਸਿਟੀ ਦੇ ਰਹਿਣ ਵਾਲੇ ਰਾਜੇਸ਼ ਸਿੰਗਲਾ ਮੰਦਰ ਜਾ ਰਹੇ ਸਨ ਤਾਂ ਚਾਈਨਾ ਡੋਰ ਨੇ ਉਹਨਾਂ ਦਾ ਗਲ ਵੱਢ ਦਿੱਤਾ। ਉਹਨਾਂ ਨੂੰ ਤੁਰੰਤ ਗੁਰੂ ਤੇਗ ਬਹਾਦਰ ਸਾਹਿਬ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਨਾਂ ਦੀ ਜਾਣ ਤਾਂ ਡਾਕਟਰਾਂ ਦੇ ਬਚਾ ਲਈ ਪਰ ਡਾਕਟਰਾਂ ਨੇ ਕਿਹਾ ਹੈ ਕਿ ਇਹ ਉਹਨਾਂ ਦਾ ਪੁਨਰ ਜਨਮ ਹੋਇਆ ਹੈ, ਉਹਨਾਂ ਦੇ ਗਲੇ ਤੇ 60 ਟਾਂਕੇ ਲੱਗੇ ਹਨ, ਡਾਕਟਰ ਨੇ ਕਿਹਾ ਕਿ ਜੇਕਰ ਦੋ ਐਮ ਐਮ ਵੀ ਡੋਰ ਅੰਦਰ ਚੱਲੀ ਜਾਂਦੀ ਤਾਂ ਉਹਨਾਂ ਦੀ ਮੌਤ ਹੋ ਜਾਣੀ ਸੀ, ਡਾਕਟਰਾਂ ਨੇ ਬੜੀ ਮੁਸ਼ੱਕਤ ਦੇ ਨਾਲ ਉਹਨਾਂ ਦੀ ਜਾਨ ਬਚਾਈ ਹੈ। ਰਾਜੇਸ਼ ਸਿੰਗਲਾ ਆਪਣੇ ਪਰਿਵਾਰ ਦੇ ਵਿੱਚ ਇਕਲੌਤੇ ਕਰਵਾਉਣ ਵਾਲੇ ਨੇ ਉਹਨਾਂ ਦਾ ਬੇਟਾ ਸਪੈਸ਼ਲ ਚਾਈਲਡ ਹੈ ਕੁਝ ਮਹੀਨੇ ਪਹਿਲਾਂ ਹੀ ਉਹਨਾਂ ਦੇ ਪਤਨੀ ਦੀ ਮੌਤ ਹੋਈ ਹੈ। ਰਾਜੇਸ਼ ਸਿੰਗਲਾ ਨੇ ਕਿਹਾ ਹੈ ਕਿ ਇਸ ਤੇ ਪਾਬੰਦੀ ਲਾਈ ਜਾਨੀ ਚਾਹੀਦੀ ਹੈ। 

Fury-Of-China-Door


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB