ਜੰਮੂ-ਕਸ਼ਮੀਰ SI ਭਰਤੀ ਘੁਟਾਲਾ: CBI ਨੇ 33 ਟਿਕਾਣਿਆਂ -ਤੇ ਛਾਪੇਮਾਰੀ, ਪੁਲਿਸ-DSP ਅਤੇ CRPF ਦੇ ਦਫਤਰਾਂ ਦੀ ਵੀ ਕੀਤੀ ਤਲਾਸ਼ੀ ਜੰਮੂ-ਕਸ਼ਮੀਰ ਦੇ SI ਭਰਤੀ ਘੁਟਾਲੇ ਦੇ ਮਾਮਲੇ -ਚ ਕੇਂਦਰੀ ਜਾਂਚ ਏਜੰਸੀ (ਸੀ. ਬੀ. ਆਈ.) ਦੇਸ਼ -ਚ 33 ਟਿਕਾਣਿਆਂ -ਤੇ ਛਾਪੇਮਾਰੀ ਕਰ ਰਹੀ ਹੈ। ਸੀਬੀਆਈ ਜੰਮੂ, ਸ੍ਰੀਨਗਰ, ਹਰਿਆਣਾ, ਗਾਂਧੀਨਗਰ, ਗਾਜ਼ੀਆਬਾਦ, ਬੈਂਗਲੁਰੂ ਅਤੇ ਦਿੱਲੀ ਵਿੱਚ ਇਹ ਛਾਪੇਮਾਰੀ ਕਰ ਰਹੀ ਹੈ। ਜੰਮੂ-ਕਸ਼ਮੀਰ ਪੁਲਿਸ, ਡੀਐਸਪੀ ਅਤੇ ਸੀਆਰਪੀਐਫ ਦੇ ਅਧਿਕਾਰੀਆਂ ਦੇ ਟਿਕਾਣਿਆਂ -ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।
punjab-politics-crime-educational-news
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)