ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਮੱਧ ਪ੍ਰਦੇਸ਼ -ਚ ਇਕ ਦਿਨ ਦੇ ਠਹਿਰਾਅ -ਤੇ ਸੋਮਵਾਰ ਨੂੰ ਜਬਲਪੁਰ ਪਹੁੰਚੀ। ਉਹ ਇਸ ਸਾਲ ਦੇ ਅੰਤ ਵਿੱਚ ਸੂਬੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਸ਼ੁਰੂਆਤ ਕਰਨ ਲਈ ਇੱਥੇ ਆਈ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਗਵਾਰੀਘਾਟ -ਤੇ 101 ਬ੍ਰਾਹਮਣਾਂ ਨਾਲ 20 ਮਿੰਟ ਤੱਕ ਨਰਮਦਾ ਦੀ ਪੂਜਾ ਕੀਤੀ। ਇਸ ਤੋਂ ਬਾਅਦ ਉਹ ਸ਼ਹੀਦ ਸਮਾਰਕ ਮੈਦਾਨ ਵਿੱਚ ਪੁੱਜੇ, ਜਿੱਥੇ 11 ਪੰਡਿਤਾਂ ਨੇ ਸਟੇਜ ਤੋਂ ਸ਼ੰਖ ਵਜਾ ਕੇ ਚੋਣ ਪ੍ਰਚਾਰ ਸ਼ੁਰੂ ਕੀਤਾ।
Priyanka-Gandhi-Vadra-Started-Her-Election-Campaign
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)