politics-crime-education-news-punjab

ਲੋੜਵੰਦ ਮਰੀਜਾਂ ਦੀ ਸੇਵਾ ਕਰਨ ਤੋਂ ਵਧੀਆ ਕੋਈ ਕੰਮ ਨਹੀਂ - ਡਾ.ਐਸ.ਪੀ.ਐਸ ਓਬਰਾਏ

ਲੋੜਵੰਦ ਮਰੀਜਾਂ ਦੀ ਸੇਵਾ ਕਰਨ ਤੋਂ ਵਧੀਆ ਕੋਈ ਕੰਮ ਨਹੀਂ - ਡਾ.ਐਸ.ਪੀ.ਐਸ ਓਬਰਾਏ

Jan14,2023 | NARINDER KUMAR |

ਸਰਬੱਤ ਦਾ ਭਲਾ ਮਾਨਵਤਾ ਦੀ ਬਿਹਤਰੀ ਲਈ ਕਰ ਰਿਹਾ ਹੈ ਸਲਾਘਾਯੋਗ ਕੰਮ- ਸੇਵਾਮੁਕਤ ਜੱਜ ਐਮ.ਐਮ.ਐਸ.ਬੇਦੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਏਕਨੂਰ ਹਸਪਤਾਲ ਨੂੰ ਲੋੜਵੰਦ ਮਰੀਜਾਂ ਲਈ ਐਕਸਰੇ ਮਸੀਨ ਭੇਂਟ ਕ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ.ਐਸ.ਪੀ.ਐਸ.ਓਬਰਾਏ ਨੇ ਸੰਸਥਾ ਦੀ ਤਰਫੋਂ ਏਕਨੂਰ ਹਸਪਤਾਲ ਆਲਮਗੀਰ ਨੂੰ ਲੋੜਵੰਦ ਮਰੀਜਾਂ ਲਈ ਐਕਸਰੇ ਮਸੀਨ ਭੇਂਟ ਕੀਤੀ। ਸੇਵਾਮੁਕਤ ਜੱਜ ਐਮ.ਐਮ.ਐਸ ਬੇਦੀ ਅਤੇ ਸਾਬਕਾ ਆਈ.ਜੀ.ਗਿੱਲ ਨੇ ਕਿਹਾ ਕਿ ਸਰਬੱਤ ਦਾ ਭਲਾ ਮਾਨਵਤਾ ਦੀ ਭਲਾਈ ਲਈ ਸਲਾਘਾਯੋਗ ਕੰਮ ਕਰ ਰਿਹਾ ਹੈ। ਇਸ ਮੌਕੇ ਸਰਬੱਤ ਦਾ ਭਲਾ ਦੇ ਜਿਲਾ ਪ੍ਰਧਾਨ ਜਸਵੰਤ ਸਿੰਘ ਛਾਪਾ, ਦਲਜੀਤ ਸਿੰਘ ਗਿੱਲ, ਤੇਜਿੰਦਰ ਸਿੰਘ ਲੱਕ, ਬਲਵਿੰਦਰ ਸਿੰਘ ਜੌਲੀ, ਡਾ. ਬਲਵਿੰਦਰਪਾਲ ਸਿੰਘ, ਮੇਜਰ ਖੰਨਾ, ਸਾਧਿਆ ਸਰਮਾ, ਦਿਨੇਸ ਠਾਕੁਰ ਆਦਿ ਹਾਜਰ ਸਨ।

politics-crime-education-news-punjab



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB