politics-crime-education-news-punjab

ਯਾਦਗਾਰੀ ਤਸਵੀਰ ਸ੍ਵਃ ਸ਼ੌਕਤ ਅਲੀ ਸਾਹਿਬ ਦੇ ਲੁਧਿਆਣਾ ਸਨਮਾਨ ਦੀ

Jan30,2023 | NARINDER KUMAR |

ਗਾਇਕੀ ਦੇ ਸਮਰਾਟ ਜਨਾਬ ਸਵਰਗੀ ਸ਼ੌਕਤ ਅਲੀ ਸਾਹਿਬ ਨੂੰ ਸੱਭਿਆਚਾਰਕ ਸੱਥ ਵਲੋਂ ਲਗਪਗ ਪੰਦਰਾਂ ਸਾਲ ਪਹਿਲਾਂ ਸਨਮਾਨਤ ਕਰਨ ਸਮੇਂ ਮੇਰੇ ਨਾਲ ਨੇ ਅੱਜ ਦੇ ਮੁੱਖ ਮੰਤਰ ਭਗਵੰਤ ਸਿੰਘ ਮਾਨ , ਲੋਕ ਗਾਇਕ ਹਰਭਜਨ ਮਾਨ, ਡਾ ਜਗਤਾਰ ਧੀਮਾਨ ਅਤੇ ਸੱਭਿਆਚਾਰ ਦੇ ਬਾਬਾ ਬੋਹੜ ਸਃ ਜਗਦੇਵ ਸਿੰਘ ਜਸੋਵਾਲ ! ਇਹ ਸਮਾਗਮ ਭਾਜੀ ਗੁਰਭਜਨ ਗਿੱਲ ਜੀ ਵਲੋਂ ਦੋਵਾਂ ਮਾਨਾਂ ਦੀ ਸਲਾਹ ਸਦਕਾ ਮਰਹੂਮ ਸ਼ੌਕਤ ਅਸੀ ਸਾਹਿਬ ਦਾ ਇਹ ਸੰਗੀਤ ਉਤਸਵ ਜੀ ਜੀ ਐੱਨ ਖਾਲਸਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਲੁਧਿਆਣਾ ਵਿਖੇ ਪ੍ਰੋਃ ਗੁਣਵੰਤ ਸਿੰਘ ਦੂਆ ਜੀ ਦੀ ਦੇਖ ਰੇਖ ਹੇਠ ਕਰਵਾਇਆ ਗਿਆ ਸੀ ! ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰੋਃ ਪਿਰਥੀਪਾਲ ਸਿੰਘ ਕਪੂਰ, ਭੰਗੜਾ ਉਸਤਾਦ ਕਾਲਿਜ ਪ੍ਰਿੰਸੀਪਲ ਇੰਦਰਜੀਤ ਸਿੰਘ, ਪਿਰਥੀਪਾਲ ਸਿੰਘ ਹੇਅਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ ਵੀ ਇਸ ਮੌਕੇ ਹਾਜ਼ਰ ਸਨ।

politics-crime-education-news-punjab


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB