ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਸੂਰੀਨਾਮ ਦੇ ਰਾਸ਼ਟਰਪਤੀ ਚੰਦਰਿਕ ਪ੍ਰਸਾਦ ਸੰਤੋਖੀ ਦੇ ਨਾਲ ਬੀਤੀ ਸ਼ਾਮ (5 ਜੂਨ) ਸੂਰੀਨਾਮ ਵਿੱਚ ਭਾਰਤੀਆਂ ਦੀ ਆਮਦ ਦੇ 150 ਸਾਲਾਂ ਨੂੰ ਮਨਾਉਣ ਲਈ ਪੈਰਾਮਾਰੀਬੋ ਵਿੱਚ ਇੱਕ ਸੱਭਿਆਚਾਰਕ ਸਮਾਰੋਹ ਵਿੱਚ ਸ਼ਾਮਲ ਹੋਏ। ਇਸ ਮੌਕੇ ਬੋਲਦਿਆਂ ਉਨ੍ਹਾਂ ਨੇ ਭਾਰਤ ਸਰਕਾਰ ਦੇ ਓਸੀਆਈ ਕਾਰਡਾਂ ਲਈ ਯੋਗਤਾ ਮਾਪਦੰਡ 4ਵੀਂ ਪੀੜ੍ਹੀ ਤੋਂ ਵਧਾ ਕੇ 6ਵੀਂ ਪੀੜ੍ਹੀ ਕਰਨ ਦੇ ਫੈਸਲੇ ਦਾ ਐਲਾਨ ਕੀਤਾ।
President-Murmu-Attends-Cultural-Festival-In-Suriname
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)