ਜਾਪਾਨ ਦੇ ਟੋਕੀਓ ਦੇ ਹਨੇਦਾ ਹਵਾਈ ਅੱਡੇ ਦੇ ਰਨਵੇਅ -ਤੇ ਦੋ ਜਹਾਜ਼ ਆਪਸ -ਚ ਟਕਰਾ ਗਏ। ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਬੈਂਕਾਕ (ਥਾਈਲੈਂਡ) ਲਈ ਜਾ ਰਹੀ ਥਾਈ ਏਅਰਵੇਜ਼ ਦੀ ਅੰਤਰਰਾਸ਼ਟਰੀ ਉਡਾਣ ਹੈਨੇਡਾ ਹਵਾਈ ਅੱਡੇ -ਤੇ ਤਾਈਪੇ (ਤਾਈਵਾਨ) ਲਈ ਜਾ ਰਹੀ ਈਵੀਏ ਏਅਰਵੇਜ਼ ਦੀ ਉਡਾਣ ਨਾਲ ਟਕਰਾ ਗਈ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਰਨਵੇਅ ਨੂੰ ਬੰਦ ਕਰ ਦਿੱਤਾ।
Two-Planes-Collided-On-The-Runway-Of-The-Airport-In-Japan
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)