ਪੜੋ ਟਵੀਟ ਵਿਚ ਦਿਤੀ ਪੂਰੀ ਜਾਣਕਾਰੀ ਅੱਜ MGNREGA ਸਕੀਮ ਨੂੰ ਲੈਕੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ...MGNREGA ਸਕੀਮ ਨਾਲ ਜੁੜੇ ਕਈ ਅਹਿਮ ਮਸਲਿਆਂ -ਤੇ ਚਰਚਾ ਹੋਈMGNREGA ਦਾ ਬਜਟ ਵਧਾਉਣ -ਤੇ ਚਰਚਾ ਹੋਈ ਤੇ ਕਿਵੇਂ MGNREGA ਦੀ ਲੇਬਰ ਨੂੰ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਖਾਸ ਤੌਰ -ਤੇ ਖੇਡ ਸਟੇਡੀਅਮਾਂ ਦੀ ਉਸਾਰੀ -ਚ ਲਾਇਆ ਜਾਵੇ...ਇਸ ਮਸਲੇ -ਤੇ ਵਿਸਥਾਰਤ ਮੰਥਨ ਕੀਤਾ....
Punjab-Chief-Minister-Bhagwant-Mann-s-Tweet-About-Mnrega-Scheme
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)