ਪੀ ਏ ਯੂ ਤੋਂ ਪਸਾਰ ਸਿੱਖਿਆ ਵਿਚ ਐੱਮ ਐੱਸ ਸੀ ਕਰਨ ਵਾਲੇ ਵਿਦਿਆਰਥੀ ਸਰਬਜੀਤ ਕੌਰ ਨੇ ਐਗਰੀਕਲਚਰ ਲੀਡਰਸ਼ਿਪ ਐਜੂਕੇਸ਼ਨ ਐਂਡ ਕਮਿਊਨੀਕੇਸ਼ਨ ਵਿਭਾਗ ਵਿੱਚ ਟੈਕਸਾਸ ਯੂਨੀਵਰਸਿਟੀ, ਅਮਰੀਕਾ ਵਿੱਚ ਪੀਐਚਡੀ ਲਈ ਸਥਾਨ ਕੀਤਾ ਹੈ। ਉਸਨੇ ਆਪਣੀ ਐਮ.ਐਸ.ਸੀ. ਦੀ ਖੋਜ ਡਾ: ਗੁਰਦੀਪ ਸਿੰਘ, ਡਿਪਟੀ ਡਾਇਰੈਕਟਰ ਕੇ.ਵੀ.ਕੇ. ਮਾਨਸਾ ਦੀ ਅਗਵਾਈ ਹੇਠ ਕੀਤੀ ਸੀ।
Pau-Student-Selected-In-American-University
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)