Ferozepur-Police-Got-A-Big-Success

ਫਿਰੋਜ਼ਪੁਰ ਪੁਲਿਸ ਨੂੰ ਮਿਲੀ ਇੱਕ ਵੱਡੀ ਸਫ਼ਲਤਾ

Aug13,2023 | Narinder Kumar | Ludhiana

ਨਸ਼ਾ ਵਿਰੋਧੀ ਮੁਹਿੰਮ ਦੌਰਾਨ ਫਿਰੋਜ਼ਪੁਰ ਰੇਂਜ ਦੇ ਜਿਲ੍ਹਾ ਫਿਰੋਜ਼ਪੁਰ ਪੁਲਿਸ ਵਲੋਂ ਇੱਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ 2 ਮੁਕਦਮਿਆਂ ਵਿੱਚ 03 ਮੁਲਜ਼ਮਾ ਨੂੰ ਕਾਬੂ ਕਰਕੇ ਉਹਨਾਂ ਪਾਸੋਂ 03 ਕਿਲੋ 500 ਗ੍ਰਾਮ ਹੈਰੋਇਨ, 01 ਹੀਰੋ ਮੇਸਟਰੋ ਸਕੂਟਰੀ,01 ਮੋਬਾਈਲ ਫੋਨ ਅਤੇ 1500 ਰੁਪਏ/- ਬਰਾਮਦ ਕੀਤੇ।

pbpunjab additional image pbpunjab additional image

Ferozepur-Police-Got-A-Big-Success



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB