ਪਿਛਲੇ ਦਿਨੀ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਆਦੇਸ਼ ਹੋਸਪਿਟਲ ਨਜ਼ਦੀਕ ਹੋਟਲ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦਾ ਪੁਲਿਸ ਨੇ ਕੀਤਾ ਇਨਕਾਊਂਟਰ ਇਸ ਐਨਕਾਊਂਟਰ ਵਿੱਚ ਪੁਲਿਸ ਨੇ ਪੰਜ ਨੌ ਜਵਾਨਾਂ ਨੂੰ ਕੀਤਾ ਗ੍ਰਿਫਤਾਰ ਛੇਵੇਂ ਨੂੰ ਇਲਾਜ ਲਈ ਭੇਜਿਆ ਸਿਵਲ ਹਸਪਤਾਲ ਏਕੇ47 ਸ਼੍ਰੀਨਗਰ ਵਿੱਚ ਤੈਨਾਤ ਪੰਜਾਬ ਨਾਲ ਸੰਬੰਧਿਤ ਦੋ ਫੌਜੀ ਨੌਜਵਾਨਾਂ ਵੱਲੋਂ ਕੀਤੀ ਗਈ ਸੀ ਚੋਰੀ ਪੁਲਿਸ ਵੱਲੋਂ ਕਾਰ ਸਵਾਰ ਲੁਟੇਰਿਆਂ ਨੂੰ ਲਵੇਰੀ ਸਰ ਗੁਰਦੁਆਰੇ ਸਾਹਿਬ ਨੇੜੇ ਭੁੱਚੋ ਮੰਡੀ ਬਠਿੰਡਾ ਰੋਕਣ ਦੀ ਕੀਤੀ ਕੋਸ਼ਿਸ਼ ਕੀਤੀ ਤਾਂ ਏਕੇ47 ਨਾਲ ਪੁਲਿਸ ਤੇ ਕੀਤਾ ਫਾਇਰ ਐਸਪੀਡੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਵਧੀਆ ਜੀ ਵਧੀਆ ਇਹਨਾਂ ਲੁਟੇਰਿਆਂ ਵੱਲੋਂ ਬੀਤੇ ਦਿਨੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਭੁੱਚੋ ਦੇ ਨਜ਼ਦੀਕ ਇੱਕ ਗਰੀਨ ਹੋਟਲ ਦੇ ਮਾਲਕ ਤੋਂ 8 ਅਤੇ ਇੱਕ ਮੋਬਾਇਲ ਦੀ ਲੁੱਟ ਕੀਤੀ ਸੀ ਅਤੇ ਉਸਨੂੰ ਏਕੇ47 ਦਖਾਕੇ ਡਰਾਇਆ ਸੀ ਥਾਣਾ ਕੈਂਟ ਪੁਲਿਸ ਨੇ ਇਸ ਸਬੰਧ ਵਿੱਚ ਮਾਮਲਾ ਅੱਛਾ ਦਰਜ ਕਰ ਲਿਆ ਸੀ ਅਤੇ ਪੁਲਿਸ ਦੀਆਂ ਟੀਮਾਂ ਬਣਾ ਕੇ ਇਹਨਾਂ ਲੁਟੇਰਿਆਂ ਦੇ ਪਿੱਛੇ ਭੇਜੀਆਂ ਹੋਈਆਂ ਸਨ ਅਤੇ ਲਗਾਤਾਰ ਇਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਅੱਜ ਜਦੋਂ ਸਾਹਿਬ ਵਧੀਆ ਪਤਾ ਲੱਗਿਆ ਕਿ ਇਹ ਭੁੱਚੋ ਮੰਡੀ ਦੇ ਨਜ਼ਦੀਕ ਗੁਰਦੁਆਰਾ ਲਵੇਰੀ ਸਰ ਦੇ ਨੇੜੇ ਹਨ ਪੁਲਿਸ ਵੱਲੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸਾਹਮਣੇ ਤੋਂ ਇਹਨਾਂ ਲੁਟੇਰਿਆਂ ਨੇ ਪੁਲਿਸ ਤੇ ਫਾਇਰ ਕਰ ਦਿੱਤਾ ਜੋ ਕਿ ਪੁਲਿਸ ਦੀ ਗੱਡੀ ਦੇ ਵਿੱਚ ਲੱਗਿਆ ਜਵਾਬੀ ਪੁਲਿਸ ਵੱਲੋਂ ਵੀ ਦੋ ਫਾਇਰ ਕੀਤੇ ਗਏ ਜਿਸ ਨਾਲ ਇੱਕ ਲੁਟੇਰਾ ਜਿਸ ਦੇ ਲੱਤ ਤੇ ਫਾਇਰ ਲੱਗਿਆ ਅਤੇ ਮੌਕੇ ਤੇ ਹੀ ਪੁਲਿਸ ਨੇ ਛੇਆਂ ਨੂੰ ਕਾਬੂ ਕਰ ਲਿਆ ਜਖਮੀ ਨੂੰ ਸਿਵਲ ਹਸਪਤਾਲ ਬਠਿੰਡਾ ਭੇਜ ਦਿੱਤਾ ਅਤੇ ਬਾਕੀ ਦੇ ਲੁਟੇਰਿਆਂ ਦੀ ਪੁੱਛਗਿੱਛ ਲਈ ਥਾਣਾ ਕੈਂਟ ਦੇ ਵਿੱਚ ਲਿਜਾਇਆ ਗਿਆ ਇਹ ਵੀ ਦੱਸਣਾ ਬਣਦਾ ਹੈ ਕਿ ਇਹਨਾਂ ਵੱਲੋਂ ਹੋਰ ਵੀ ਕਈ ਲੋਕਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਇਸ ਤੋਂ ਪਹਿਲਾਂ ਵੀ ਇਹਨਾਂ ਵਿੱਚੋਂ ਕੁਝ ਬੰਦਿਆਂ ਦੇ ਉੱਪਰ ਮਾਮਲੇ ਦਰਜ ਹਨ ਇਹ ਆਰਮੀ ਦੀ ਏਕੇ47 ਵੀ ਚੋਰੀ ਕਰਕੇ ਲਿਆਏ ਹੋਏ ਹਨ ਕਿਉਂਕਿ ਦੋ ਨੌਜਵਾਨ ਆਰਮੀ ਦੇ ਵਿੱਚ ਸਰਵਿਸ ਕਰ ਰਹੇ ਹਨ। ਆਰਮੀ ਆਪਣੇ ਵੱਲੋਂ ਚੋਰੀ ਦੇ ਸੰਬੰਧ ਵਿੱਚ ਤੈਕੀਕਾਤ ਕਰ ਰਹੀ ਹੈ ਇਨਾ ਉੱਪਰ ਹੋਰ ਧਰਾਵਾਂ ਵਧਾ ਕੇ ਪੁੱਛ ਗਿਛ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਹੋਰ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਤੇ ਕਿੰਨੀਆਂ ਨੂੰ ਅੰਜਾਮ ਹੋਰ ਦੇਣਾ ਸੀ ਦੂਜੇ ਪਾਸੇ ਜਿਸ ਹੋਟਲ ਵਿੱਚ ਇਹਨਾਂ ਵੱਲੋਂ ਲੁੱਟ ਕੀਤੀ ਗਈ ਸੀ ਤਾਂ ਉਸ ਹੋਟਲ ਦੇ ਮਾਲਕ ਲਵ ਗਰਗ ਨੇ ਦੱਸਿਆ ਕਿ ਮੈਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਡੀਜੀਪੀ ਗੌਰਵ ਯਾਦਵ ਅਤੇ ਜਿਲਾ ਪੁਲਿਸ ਮੁਖੀ ਅਮਨੀਤ ਕੌਂਡਲ ਦਾ ਧੰਨਵਾਦ ਕਰਦਾ ਹਾਂ ਜਿਨਾਂ ਨੇ ਇਹੋ ਜਿਹੇ ਲੁਟੇਰਿਆਂ ਨੂੰ ਕੁਛ ਟਾਈਮ ਦੇ ਵਿੱਚ ਹੀ ਫੜ ਲਿਆ ਨਹੀਂ ਤਾਂ ਇਹਨਾਂ ਵੱਲੋਂ ਹੋਰ ਪਤਾ ਨਹੀਂ ਕਿੰਨੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣਾ ਸੀ ਜਦੋਂ ਇਹ ਮੇਰੇ ਹੋਟਲ ਵਿੱਚ ਆਏ ਸਨ ਤਾਂ ਇਹਨਾਂ ਕੋਲ AK47 ਸੀ ਜਿਸ ਕਰਕੇ ਮੈਂ ਡਰ ਗਿਆ ਸੀ ਪਰ ਜੇ ਆਰਮੀ ਦੇ ਨੌਜਵਾਨ ਹੀ ਇਸ ਤਰ੍ਹਾਂ ਵਾਰਦਾਤਾਂ ਕਰਨ ਲੱਗ ਗਏ ਤਾਂ ਕਿਸ ਤੇ ਭਰੋਸਾ ਕੀਤਾ ਜਾਵੇਗਾ ਪਰ ਮੈਂ ਫਿਰ ਵੀ ਪੰਜਾਬ ਪੁਲਿਸ ਦਾ ਧੰਨਵਾਦ ਕਰਦਾ ਹਾਂ ਜਿਨਾਂ ਨੇ ਇਹੋ ਜਿਹੇ ਲੋਕਾਂ ਨੂੰ ਸਮਾਂ ਰਹਿੰਦੇ ਹੀ ਫੜ ਲਿਆ ।
encounter-between-police-and-robbers-6-arrested-including-one-injured
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)