ਮਸ਼ਹੂਰ ਟੀਵੀ ਸੀਰੀਅਲ ਰਾਮਾਇਣ ਬਣਾਉਣ ਵਾਲੇ ਰਾਮਾਨੰਦ ਸਾਗਰ ਦੀ ਪੜਪੋਤੀ ਸੁਰਖੀਆਂ ਵਿੱਚ ਹੈ। ਉਸਦਾ ਨਾਮ ਸਾਕਸ਼ੀ ਚੋਪੜਾ ਹੈ। ਉਹ ਆਪਣੇ ਕਲਰਫੁੱਲ ਆਊਟਫਿਟਸ ਅਤੇ ਬੋਲਡ ਅਵਤਾਰ ਨੂੰ ਲੈ ਕੇ ਚਰਚਾ -ਚ ਰਹਿੰਦੀ ਹੈ। ਸਾਕਸ਼ੀ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ -ਤੇ ਵਾਇਰਲ ਹੋ ਰਹੀਆਂ ਹਨ। ਹਾਲ ਹੀ -ਚ ਉਸ ਦਾ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ -ਚ ਉਸ ਨੇ ਨੈੱਟ ਡਰੈੱਸ ਪਾਈ ਹੋਈ ਹੈ।
Sakshi-Chopra-Trolled-For-Boldd-Dresss
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)