The-Health-Department-Held-A-Meeting-With-Private-Hospitals-To-Discuss-The-Increasing-Cases-Of-Dengue

ਸਿਹਤ ਵਿਭਾਗ ਵਲੋਂ ਨਿੱਜੀ ਹਸਪਤਾਲਾਂ ਨਾਲ ਮੀਟਿੰਗ, ਡੇਂਗੂ ਦੇ ਵੱਧ ਰਹੇ ਮਾਮਲਿਆਂ 'ਤੇ ਕੀਤੀ ਵਿਚਾਰ ਚਰਚਾ

Aug24,2023 | Anupam | Ludhiana

ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਜ਼ਿਲ੍ਹੇ ਭਰ ਵਿੱਚ ਮਲੇਰੀਆ, ਡੇਗੂ ਅਤੇ ਚਿਕਨਗੁਨੀਆ ਦੀ ਰੋਕਥਾਮ ਸਬੰਧੀ ਗਤੀਵਿਧੀਆਂ ਕੀਤੀਆਂ ਜਾ ਰਹੀਆ ਹਨ ਜਿਸਦੇ ਤਹਿਤ ਅੱਜ ਸਿਵਲ ਸਰਜਨ ਡਾ ਹਿਤਿੰਦਰ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ, ਲੈਬਾਰਟਰੀਆਂ ਦੇ ਡਾਕਟਰਾਂ ਅਤੇ ਨੋਡਲ ਅਧਿਕਾਰੀਆਂ ਦੀ ਮੀਟਿੰਗ ਹੋਈ।

ਮੀਟਿੰਗ ਦੌਰਾਨਸਿਵਲਸਰਜਨਡਾਹਿਤਿੰਦਰਕੌਰਨੇਜਾਣਕਾਰੀਦਿੰਦੇਹੋਏਦੱਸਿਆਕਿਆਉਣਵਾਲੇਦਿਨਾਂਵਿੱਚਮਲੇਰੀਆ,ਡੇਗੂਅਤੇਚਿਕਨਗੁਣੀਆਦੇਵੱਧ ਰਹੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗਦੀਆਂਟੀਮਾਂਲੋਕਾਂਨੂੰਬੀਮਾਰੀਆਂਤੋਬਚਾਅਸਬੰਧੀਜ਼ਿਲ੍ਹੇਭਰਵਿਚਜਾਗਰੂਕਕਰਰਹੀਆਹਨ,ਇਨ੍ਹਾਂਬਿਮਾਰੀਆਤੋਂਬਚਾਅਸਬੰਧੀਪ੍ਰਾਈਵੇਟਹਸਪਤਾਲਾਂਵਿਚਵੀਪ੍ਰਚਾਰਸਮਗਰੀਸਥਾਪਤ ਕੀਤੀ ਜਾਵੇਤਾਂ ਜੋਆਮਲੋਕਾਂਨੂੰ ਇਨ੍ਹਾਂਬੀਮਾਰੀਆਂਤੋਬਚਾਇਆਜਾਸਕੇ।ਉਨਾਂਕਿਹਾਕਿਜੇਕਰਡੇਂਗੂ,ਮੇਲਰੀਆਦੇਮਾਮਲੇ ਪ੍ਰਾਈਵੇਟਹਸਪਤਾਲਾਂਵਿਚਆਉਦੇਹਨਤਾਂਤੁਰੰਤਉਸਦੀਜਾਣਕਾਰੀਸਿਹਤਵਿਭਾਗਨੂੰਦਿੱਤੀਜਾਵੇ।

ਉਨਾਂ ਅੱਗੇਦੱਸਿਆਕਿਸਿਹਤਮੰਤਰੀਡਾਬਲਬੀਰਸਿੰਘਵਲੋਪੰਜਾਬਭਰਵਿੱਚਡੇਗੂਵਿਰੋਧੀਮੁਹਿੰਮਦੀਸੁਰੂਆਤਕੀਤੀਗਈ,ਜਿਸਦਾਨਵਾਂਨਾਅਰਾ'ਹਰਸੁੱਕਰਵਾਰ,ਡੇਂਗੂਤੇਵਾਰ'ਹੇਠਹਰਸੁੱਕਰਵਾਰਨੂੰਹਸਪਤਾਲਾਂਦੀਸਫਾਈਦੌਰਾਨਕੂਲਰਾਂਗਮਲਿਆਂ,ਫਰਿੱਜਾਂਦੀਆਂਟਰੇਆਂਅਤੇਜਿੱਥੇਵੀਪਾਣੀਖੜਾਨਜ਼ਰਆਵੇ ਉਸਨੂੰਸਾਫਕੀਤਾਜਾਵੇਤਾਂਕਿਮੱਛਰਾਂਦੀਪੈਦਾਵਾਰਨੂੰਰੋਕਿਆਜਾਸਕੇ।

ਮੀਟਿੰਗ ਦੌਰਾਨਜ਼ਿਲ੍ਹਾਐਪੀਡੀਮੋਲੋਜਿਸਟਡਾਰਮੇਸ਼ਨੇਆਏਡਾਕਟਰਾਂਅਤੇਨੋਡਲਅਫਸਰਾਂਨੂੰਸਹਿਯੋਗਦੇਣਦੀ ਅਪੀਲ ਕੀਤੀਤਾਂਜੋ ਇਨ੍ਹਾਂਬਿਮਾਰੀਆਂ'ਤੇਕਾਬੂਪਾਇਆਜਾਸਕੇ।ਇਸਮੌਕੇਸਹਾਇਕਮਲੇਰੀਆਅਫਸਰਦਲਬੀਰਸਿੰਘ,ਹੈਲਥਸੁਪਰਵਾਇਜਰਪ੍ਰੇਮਸਿੰਘ,ਜਸਬੀਰਸਿੰਘਤੋਇਲਾਵਾਹੋਰਅਧਿਕਾਰੀਵੀ ਹਾਜ਼ਰਸਨ।

The-Health-Department-Held-A-Meeting-With-Private-Hospitals-To-Discuss-The-Increasing-Cases-Of-Dengue


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com