100-Years-Record-Of-Rain-Broken-In-Rajasthan

ਰਾਜਸਥਾਨ ਦੇ ਅਜਮੇਰ ਅਤੇ ਜੋਧਪੁਰ ਵਿੱਚ ਬਰਸਾਤ ਦਾ 100 ਸਾਲ ਦਾ ਰਿਕਾਰਡ ਟੁੱਟਿਆ

Jun20,2023 | ਏਜੰਸੀ |

ਰਾਜਸਥਾਨ ਵਿੱਚ ਪਹਿਲੀ ਵਾਰ ਮਾਨਸੂਨ ਤੋਂ ਪਹਿਲਾਂ ਹੜ੍ਹ ਦੀ ਸਥਿਤੀ ਪੈਦਾ ਹੋਈ ਹੈ। ਚੱਕਰਵਾਤੀ ਤੂਫ਼ਾਨ ਬਿਪਰਜੋਏ ਦੀ ਤੂਫ਼ਾਨੀ ਲਹਿਰ ਕਾਰਨ ਸੂਬੇ ਦੇ ਪੰਜ ਜ਼ਿਲ੍ਹਿਆਂ ਬਾੜਮੇਰ, ਪਾਲੀ, ਰਾਜਸਮੰਦ, ਭੀਲਵਾੜਾ, ਅਜਮੇਰ ਦੇ ਕਈ ਇਲਾਕਿਆਂ ਵਿੱਚ ਹੜ੍ਹ ਦੀ ਸਥਿਤੀ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਚੱਕਰਵਾਤ ਕਾਰਨ ਪਿਛਲੇ 24 ਘੰਟਿਆਂ ਵਿੱਚ ਪਾਲੀ ਦੇ ਮੁਥਾਨਾ ਵਿੱਚ 530 ਮਿਲੀਮੀਟਰ ਯਾਨੀ 21.3 ਇੰਚ ਮੀਂਹ ਪਿਆ ਹੈ। ਪਾਲੀ ਵਿੱਚ ਵੀ 12 ਇੰਚ ਮੀਂਹ ਪਿਆ। ਬੂੰਦੀ, ਅਜਮੇਰ, ਭੀਲਵਾੜਾ ਦੇ ਸੈਂਕੜੇ ਪਿੰਡਾਂ ਵਿੱਚ ਬਿਜਲੀ ਗੁੱਲ ਹੈ। ਸੂਬੇ -ਚ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜਮੇਰ ਅਤੇ ਜੋਧਪੁਰ ਵਿੱਚ ਮੀਂਹ ਦਾ 100 ਸਾਲ ਦਾ ਰਿਕਾਰਡ ਟੁੱਟ ਗਿਆ ਹੈ। ਹੁਣ ਮੌਸਮ ਵਿਭਾਗ ਨੇ ਕੋਟਾ, ਬਾਰਾਨ-ਸਵਾਈ ਮਾਧੋਪੁਰ -ਚ ਮੰਗਲਵਾਰ ਲਈ ਰੈੱਡ ਅਲਰਟ ਜਾਰੀ ਕੀਤਾ ਹੈ।

100-Years-Record-Of-Rain-Broken-In-Rajasthan



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB