-jo-ram-ko-lay-hain-singer-kanhaiya-mittal-will-join-the-congress-know-why-this-decision-had-to-be-taken-suddenly

'ਜੋ ਰਾਮ ਕੋ ਲਾਏ ਹੈਂ'...ਗਾਉਣ ਵਾਲੇ ਕਨ੍ਹਈਆ ਮਿੱਤਲ ਹੋਣਗੇ ਕਾਂਗਰਸ 'ਚ ਸ਼ਾਮਲ! ਜਾਣੋ, ਕਿਉਂ ਅਚਾਨਕ ਲੈਣਾ ਪਿਆ ਇਹ ਫ਼ੈਸਲਾ

Sep10,2024 | Narinder Kumar | New Delhi

ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਵੱਡਾ ਝਟਕਾ ਲੱਗ ਰਿਹਾ ਹੈ। ਮਸ਼ਹੂਰ ਗੀਤ ਜੋ ਰਾਮ ਕੋ ਲਾਏ ਹੈਂ ਦੇ ਗਾਇਕ ਨੇ ਭਾਜਪਾ ਨੂੰ ਝਟਕਾ ਦਿੱਤਾ ਹੈ। ‘ਨਿੱਜੀ ਚੈਨਲ’ ਨਾਲ ਗੱਲਬਾਤ ਦੌਰਾਨ ਜਦੋਂ ਕਨ੍ਹਈਆ ਮਿੱਤਲ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਟਿਕਟ ਨਾ ਮਿਲਣ ‘ਤੇ ਕੋਈ ਨਾਰਾਜ਼ਗੀ ਹੈ? ਇਸ ‘ਤੇ ਕਨ੍ਹਈਆ ਮਿੱਤਲ ਨੇ ਕਿਹਾ ਕਿ ਕੋਈ ਨਾਰਾਜ਼ਗੀ ਨਹੀਂ ਹੈ, ਪਰ ਮੇਰਾ ਮਨ ਕਾਂਗਰਸ ਨਾਲ ਜੁੜ ਰਿਹਾ ਹੈ। ਉਨ੍ਹਾਂ ਕਿਹਾ, “ਮੈਂ ਪਹਿਲਾਂ ਕਦੇ ਕਿਸੇ ਪਾਰਟੀ ਲਈ ਕੰਮ ਨਹੀਂ ਕੀਤਾ ਪਰ, ਮੈਨੂੰ ਲੱਗਦਾ ਹੈ ਕਿ ਮੈਨੂੰ ਕਾਂਗਰਸ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।”


-jo-ram-ko-lay-hain-singer-kanhaiya-mittal-will-join-the-congress-know-why-this-decision-had-to-be-taken-suddenly


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com