ਰਾਹੁਲ ਦੇਸ਼ ਨੂੰ ਬਦਨਾਮ ਕਰਨ -ਚ ਲੱਗੇ ਹੋਏ ਹਨ, ਭਾਰਤ -ਚ ਉਨ੍ਹਾਂ ਦੀ ਗੱਲ ਘੱਟ ਲੋਕ ਸੁਣਦੇ ਹਨ-, ਅਮਿਤ ਸ਼ਾਹ ਮਹਾਰਾਸ਼ਟਰ ਦੇ ਨਾਂਦੇੜ -ਚ ਇਕ ਪ੍ਰੋਗਰਾਮ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ -ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਰਾਹੁਲ ਵਿਦੇਸ਼ਾਂ -ਚ ਦੇਸ਼ ਨੂੰ ਬਦਨਾਮ ਕਰਨ -ਚ ਲੱਗੇ ਹੋਏ ਹਨ ਕਿਉਂਕਿ ਇੱਥੇ ਭਾਰਤ -ਚ ਉਨ੍ਹਾਂ ਦੀ ਗੱਲ ਸੁਣਨ ਵਾਲੇ ਬਹੁਤ ਘੱਟ ਲੋਕ ਰਹਿ ਗਏ ਹਨ। ਉਨ੍ਹਾਂ ਨੇ ਊਧਵ ਠਾਕਰੇ -ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਤੁਸੀਂ ਦੋ ਕਿਸ਼ਤੀਆਂ -ਤੇ ਸਵਾਰ ਨਹੀਂ ਹੋ ਸਕਦੇ।
Rahul-Is-Busy-Defaming-The-Country-Few-People-Listen-To-Him-In-India-Amit-Shah
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)