Shri-Amarnath-Yatra-2023

ਅਮਰਨਾਥ ਯਾਤਰਾ 2023:-ਯਾਤਰਾ ਦੇ ਰੂਟ -ਤੇ 60 ਹਜ਼ਾਰ ਜਵਾਨ ਹੋਣਗੇ ਤਾਇਨਾਤ

ਲਖਨਪੁਰ ਤੋਂ ਪਵਿੱਤਰ ਗੁਫਾ ਤੱਕ ਕਰੀਬ 60,000 ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਜਾਵੇਗਾ

ਸਖ਼ਤ ਪਹਿਰਾ ਹੋਵੇਗਾ, ਹਰ ਚੀਜ਼ -ਤੇ ਨਜ਼ਰ ਹੋਵੇਗੀ

Jun12,2023 | Bureau | Jammukashmir

      ਸ਼੍ਰੀ ਅਮਰਨਾਥ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਦੌਰਾਨ ਅੱਤਵਾਦੀ ਹਮਲੇ ਦੇ ਖਦਸ਼ੇ ਦੇ ਮੱਦੇਨਜ਼ਰ ਲਖਨਪੁਰ ਤੋਂ ਪਵਿੱਤਰ ਗੁਫਾ ਤੱਕ ਕਰੀਬ 60,000 ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਜਾਵੇਗਾ। ਇਨ੍ਹਾਂ ਵਿੱਚ ਸਭ ਤੋਂ ਵੱਧ ਗਿਣਤੀ ਜੰਮੂ-ਕਸ਼ਮੀਰ ਪੁਲਿਸ ਅਤੇ ਸੀਆਰਪੀਐਫ ਦੀ ਹੋਵੇਗੀ।ਸ਼੍ਰੀ ਅਮਰਨਾਥ ਯਾਤਰਾ ਨਾਲ ਜੁੜੇ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਨੀਮ ਫੌਜੀ ਬਲਾਂ ਦੀਆਂ ਕੰਪਨੀਆਂ 20 ਜੂਨ ਤੱਕ ਜੰਮੂ ਪਹੁੰਚਣੀਆਂ ਸ਼ੁਰੂ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕੰਪਨੀਆਂ ਸੀਆਰਪੀਐਫ ਦੀਆਂ ਹੋਣਗੀਆਂ। ਇਸ ਤੋਂ ਇਲਾਵਾ ਆਈਟੀਬੀਪੀ, ਬੀਐਸਐਫ, ਐਸਐਸਐਫ, ਸੀਆਈਐਸਐਫ ਦੀਆਂ ਕੰਪਨੀਆਂ ਵੀ ਵਾਧੂ ਕੰਪਨੀਆਂ ਵਿੱਚ ਸ਼ਾਮਲ ਹੋਣਗੀਆਂ। ਕਿਉਂਕਿ ਇਸ ਵਾਰ ਅਮਰਨਾਥ ਯਾਤਰਾ 62 ਦਿਨਾਂ ਦੀ ਹੈ ਅਤੇ ਕੁਝ ਸਮੇਂ ਤੋਂ ਅੱਤਵਾਦੀ ਘਟਨਾਵਾਂ ਵੀ ਵਧੀਆਂ ਹਨ।

Shri-Amarnath-Yatra-2023



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB