ਖੇਡ ਪ੍ਰਮੋਟਰ ਮਿੰਦਰ ਸੁਹਾਣਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਮਾ ਰਾਤੀ ਦੇ ਕਰੀਬ 9 ਵਜੇ ਆਪਣੇ ਘਰ ਵੱਲ ਨੂੰ ਸਕਾਰਪੀਓ ਗੱਡੀ ਵਿੱਚ ਆ ਰਿਹਾ ਸੀ ਤਾਂ ਸੈਕਟਰ 79 ਦੇ ਲਾਈਟ ਪੁਆਇੰਟ ਉੱਤੇ ਇੱਕ ਹੋਰ ਗੱਡੀ ਨਾਲ ਉਸਦਾ ਐਕਸੀਡੈਂਟ ਹੋ ਗਿਆ ।
sad-news-for-the-kabaddi-world-pamma-suhana-died-in-a-road-accident
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)