ਜਿਲ੍ਹਾਕਚਹਿਰੀਆਂ,ਲੁਧਿਆਣਾਅਤੇਸਿਵਲਕੋਰਟਸ-ਜਗਰਾਓਂ,ਖੰਨਾ,ਸਮਰਾਲਾਅਤੇਪਾਇਲਵਿਖੇਵੱਖ-ਵੱਖਨਿਆਂਇਕਅਦਾਲਤਾਂਵਿੱਚ 14ਮਾਰਚ, 2026ਦਿਨਸ਼ਨੀਵਾਰਨੂੰਲੱਗਣਵਾਲੀਰਾਸ਼ਟਰੀਲੋਕਅਦਾਲਤਦੇਮਾਧਿਅਮਰਾਹੀਂਆਪਣੇਝਗੜਿਆਂਦਾਨਿਪਟਾਰਾਕਰਵਾਕੇਛੇਤੀਅਤੇਸਸਤਾਨਿਆਂਪ੍ਰਾਪਤਕੀਤਾਜਾਵੇ।
ਇਨ੍ਹਾਂਸ਼ਬਦਾਂਦਾਪ੍ਰਗਟਾਵਾ,ਸਕੱਤਰ,ਜ਼ਿਲ੍ਹਾਕਾਨੂੰਨੀਸੇਵਾਵਾਂਅਥਾਰਟੀਲੁਧਿਆਣਾਡਾ. ਅਮਨਦੀਪਵਲੋਂਪ੍ਰੈਸਨੋਟਰਾਹੀਂਜਾਣਕਾਰੀਦਿੰਦਿਆਂਕੀਤਾਗਿਆ।ਉਨ੍ਹਾਂਕਿਹਾਕਿਆਮਲੋਕਾਂਦੇਆਪਸੀਝਗੜਿਆਂਦਾਛੇਤੀਅਤੇਸਸਤੇਢੰਗਨਾਲਨਿਪਟਾਰਾਕਰਵਾਉਣਦੇਮੰਤਵਨਾਲਆਗਾਮੀ 14ਮਾਰਚ(ਸ਼ਨੀਵਾਰ)ਨੂੰਨੈਸ਼ਨਲਲੋਕਅਦਾਲਤਦਾਆਯੋਜਨਕਰਵਾਇਆਜਾਰਿਹਾਹੈ।
ਉਨ੍ਹਾਂਦੱਸਿਆਕਿਜਿਲ੍ਹਾਕਾਨੂੰਨੀਸੇਵਾਵਾਂਅਥਾਰਟੀਲੁਧਿਆਣਾਵਲੋਂ14ਮਾਰਚ, 2026ਨੂੰ'ਨੈਸ਼ਨਲਲੋਕਅਦਾਲਤ'ਰਾਹੀਂਜ਼ਿਲ੍ਹਾਕਚਹਿਰੀਆਂ,ਲੁਧਿਆਣਾਅਤੇਸਿਵਲਕੋਰਟਸ-ਜਗਰਾਓਂ,ਖੰਨਾ,ਸਮਰਾਲਾਅਤੇਪਾਇਲਵਿਖੇਵੱਖ-ਵੱਖਨਿਆਂਇਕਅਦਾਲਤਾਂਵਿੱਚਲੰਬਿਤਮਾਮਲਿਆਂਦਾਨਿਪਟਾਰਾਧਿਰਾਂਦੀਆਪਸੀਸਹਿਮਤੀਨਾਲਕਰਵਾਇਆਜਾਵੇਗਾ।
ਸਕੱਤਰਡਾ. ਅਮਨਦੀਪਨੇਦੱਸਿਆਕਿਇਸਨੈਸ਼ਨਲਲੋਕਅਦਾਲਤਵਿੱਚਸਿਵਲਕੇਸਜਿਵੇਂਕਿਕਿਰਾਇਆ,ਬੈਂਕਦੀਰਿਕਵਰੀ,ਮਾਲਮਾਮਲੇ,ਬਿਜਲੀਅਤੇਪਾਣੀਦੇਬਿੱਲਾਂ(ਚੋਰੀਦੇਕੇਸਾਂਨੂੰਛੱਡਕੇ),ਤਨਖਾਹਾਂਅਤੇਭੱਤਿਆਂਅਤੇਸੇਵਾਮੁਕਤਲਾਭਾਂਨਾਲਸਬੰਧਤਮਾਮਲੇ,ਜੰਗਲਾਤਐਕਟਦੇਕੇਸ,ਤਬਾਹੀਮੁਆਵਜ਼ਾ,ਫੌਜਦਾਰੀਮਿਕਦਾਰਮਾਮਲੇ,ਨੈਗੋਸ਼ੀਏਬਲਇੰਸਟਰੂਮੈਂਟਸਐਕਟਦੀਧਾਰਾ 138ਦੇਅਧੀਨਸ਼ਿਕਾਇਤਾਂ,ਕਵਰਡਮਾਮਲਿਆਂਦੀਸੁਣਵਾਈਸਿਵਲਜੱਜਾਂਜਾਂ
national-lok-adalat-to-be-held-on-march-14
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)