ਐਤਵਾਰ ਸ਼ਾਮ 6 ਵਜੇ ਹੇਮਕੁੰਟ ਸਾਹਿਬ ਯਾਤਰਾ ਰੂਟ -ਤੇ ਅਟਲਕੁੜੀ ਗਲੇਸ਼ੀਅਰ ਪੁਆਇੰਟ ਨੇੜੇ ਗਲੇਸ਼ੀਅਰ ਦੀ ਆਵਾਜਾਈ ਕਾਰਨ 6 ਸ਼ਰਧਾਲੂ ਬਰਫ -ਚ ਫਸ ਗਏ। ਜਿਸ ਵਿੱਚੋਂ ਇੱਕ ਮਹਿਲਾ ਸ਼ਰਧਾਲੂ 37 ਸਾਲਾ ਕਮਲਜੀਤ ਕੌਰ ਵਾਸੀ ਅੰਮ੍ਰਿਤਸਰ ਲਾਪਤਾ ਹੋ ਗਈ ਸੀ।ਬਰਫ਼ ਵਿੱਚ ਦੱਬੀ ਹੋਈ ਲਾਪਤਾ ਔਰਤ ਦੀ ਭਾਲ ਲਈ ਅੱਜ ਫਿਰ ਤੋਂ ਬਚਾਅ ਮੁਹਿੰਮ ਚਲਾਈ ਗਈ। SDRF ਨੇ ਕਰੀਬ 1:30 ਵਜੇ ਬਰਫ ਹੇਠ ਦੱਬੀ ਮਹਿਲਾ ਯਾਤਰੀ ਦੀ ਲਾਸ਼ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਯਾਤਰਾ ਮਾਰਗ -ਤੇ ਭਾਰੀ ਬਰਫਬਾਰੀ ਕਾਰਨ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਯਾਤਰਾ ਵੀ ਰੋਕ ਦਿੱਤੀ ਗਈ ਹੈ।
Hemkunt-Sahib-Yatra-Six-Pilgrims-Die-Due-To-Snow-Yatra-Route-Closed-Female-Traveler-Dies
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)