ਫਿਲਮ ਆਦਿਪੁਰਸ਼ ਨੇ ਪਹਿਲੇ ਦਿਨ 86.75 ਕਰੋੜ ਦੀ ਕਮਾਈ ਕੀਤੀ ਸੀ। ਫਿਲਮ ਨੇ ਪਹਿਲੇ ਦਿਨ ਰਿਕਾਰਡ ਤੋੜ ਕਲੈਕਸ਼ਨ ਕੀਤੀ। ਇਸ ਤੋਂ ਬਾਅਦ ਇਸ ਨੇ ਅਗਲੇ ਦਿਨ 65.25 ਕਰੋੜ ਰੁਪਏ ਅਤੇ ਤੀਜੇ ਦਿਨ 69.1 ਕਰੋੜ ਰੁਪਏ ਦੀ ਕਮਾਈ ਕੀਤੀ। ਸੋਮਵਾਰ ਨੂੰ ਫਿਲਮ ਦੇ ਕਲੈਕਸ਼ਨ -ਚ ਗਿਰਾਵਟ ਦਰਜ ਕੀਤੀ ਗਈ। ਫਿਰ ਵੀ ਫਿਲਮ ਨੇ 76.85 ਕਰੋੜ ਰੁਪਏ ਕਮਾਏ। ਹਾਲਾਂਕਿ ਭਾਰਤ -ਚ ਇਸ ਨੇ ਸਿਰਫ 16 ਕਰੋੜ ਰੁਪਏ ਕਮਾਏ। ਇਸ ਤੋਂ ਬਾਅਦ ਫਿਲਮ ਦੀ ਕਮਾਈ -ਚ ਵੱਡੀ ਗਿਰਾਵਟ ਆਈ ਹੈ। ਮੰਗਲਵਾਰ ਨੂੰ ਸਿਰਫ 10.80 ਕਰੋੜ ਰੁਪਏ ਕਮਾਏ। ਫਿਲਮ ਨੇ ਹੁਣ ਤੱਕ 247.90 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਖਾਸ ਗੱਲ ਇਹ ਹੈ ਕਿ ਫਿਲਮ ਨੇ ਨਾ ਸਿਰਫ ਹਿੰਦੀ ਬਲਕਿ ਤਾਮਿਲ, ਤੇਲਗੂ ਅਤੇ ਮਲਿਆਲਮ ਭਾਸ਼ਾਵਾਂ -ਚ ਵੀ ਕਮਾਈ ਕੀਤੀ।
Adipurush-s-Earnings-Are-Continuously-Falling
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)