ਅਦਾਕਾਰਾ ਦੀਪਿਕਾ ਪਾਦੁਕੋਣ ਅਤੇ ਅਭਿਨੇਤਾ ਰਣਵੀਰ ਸਿੰਘ ਦੋਵਾਂ ਦੀ ਕੈਮਿਸਟਰੀ ਹਮੇਸ਼ਾ ਹੀ ਚਰਚਾ -ਚ ਰਹਿੰਦੀ ਹੈ। ਹੁਣ ਚਰਚਾ ਹੈ ਕਿ ਇਸ ਜੋੜੇ ਨੇ ਮੁੰਬਈ -ਚ ਨਵਾਂ ਘਰ ਖਰੀਦਿਆ ਹੈ। ਉਨ੍ਹਾਂ ਦਾ ਘਰ ਸ਼ਾਹਰੁਖ ਖਾਨ ਦੇ ਘਰ ਦੇ ਨਾਲ ਹੀ ਹੈ। ਆਓ ਜਾਣਦੇ ਹਾਂ ਇਸ ਦੇ ਲਈ ਉਸ ਨੂੰ ਕਿੰਨੀ ਕੀਮਤ ਚੁਕਾਉਣੀ ਪਈ। ਦੀਪਿਕਾ ਅਤੇ ਰਣਵੀਰ ਦਾ ਨਵਾਂ ਘਰ ਅਭਿਨੇਤਾ ਸ਼ਾਹਰੁਖ ਖਾਨ ਦੇ ਘਰ ਮੰਨਤ ਦੇ ਕੋਲ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੀਪਿਕਾ-ਰਣਵੀਰ ਨੇ ਬੈਂਡਸਟੈਂਡ ਦੀ ਸਾਗਰ ਰੇਸ਼ਮ ਬਿਲਡਿੰਗ ਦੀਆਂ 16, 17, 18 ਅਤੇ 19 ਮੰਜ਼ਿਲਾਂ -ਤੇ ਫੈਲੇ ਅਪਾਰਟਮੈਂਟ ਖਰੀਦੇ ਹਨ। ਇਸ ਚਾਰ ਮੰਜ਼ਿਲ ਲਈ ਦੀਪਿਕਾ ਅਤੇ ਰਣਵੀਰ ਨੇ 119 ਕਰੋੜ ਰੁਪਏ ਖਰਚ ਕੀਤੇ ਹਨ
Deepika-And-Ranveer-Bought-A-New-House-In-Mumbai
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)