ਅਜੇ ਦੇਵਗਨ ਅਤੇ ਕਾਜੋਲ ਦੀ ਬੇਟੀ ਨਿਆਸਾ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ -ਚ ਰਹਿੰਦੀ ਹੈ। ਅਕਸਰ ਦੋਸਤਾਂ ਨਾਲ ਪਾਰਟੀ ਕਰਦੇ ਨਿਆਸਾ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕੁਝ ਦਿਨ ਪਹਿਲਾਂ ਵੀ ਅਜਿਹੀ ਹੀ ਇੱਕ ਫੋਟੋ ਵਾਇਰਲ ਹੋਈ ਸੀ ਅਤੇ ਉਸ ਤੋਂ ਬਾਅਦ ਵੇਦਾਂਤ ਮਹਾਜਨ ਦਾ ਨਾਮ ਲਾਈਮਲਾਈਟ ਵਿੱਚ ਆਇਆ ਸੀ। ਵੇਦਾਂਤ ਮਹਾਜਨ ਨੂੰ ਨਿਆਸਾ ਦੇਵਗਨ ਦਾ ਬੁਆਏਫ੍ਰੈਂਡ ਦੱਸਿਆ ਜਾਂਦਾ ਹੈ। ਦੋਵਾਂ ਨੇ ਅਜੇ ਤੱਕ ਇਸ -ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
Nyasa-Devgan-Is-Dating-Vedanta-Mahajan
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)